- UID
- 1250394
- 主题
- 0
- 阅读权限
- 20
- 帖子
- 6
- 精华
- 0
- 积分
- 2
- 金钱
- 6
- 荣誉
- 0
- 人气
- 0
- 在线时间
- 0 小时
- 评议
- 0
- 帖子
- 6
- 精华
- 0
- 积分
- 2
- 金钱
- 6
- 荣誉
- 0
- 人气
- 0
- 评议
- 0
|
ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਜੇ ਮੇਰੇ ਕੁਝ ਵੀਰ ਆਪਣੇ ਵਿਚਾਰ ਦੂਜਿਆ ਨਾਲ ਸਾਝਾ ਕਰ ਰਹੇ ਹਨ ਤਾ ਕੁਝ ਇੱਕ ਨੂੰ ਇਹ ਇਰਖਾ ਹੋ ਰਹੀ ਹੈ ਕਿ ਇਹਨਾ ਦਾ ਨਾਮ ਦੁਨੀਆ ਭਰ ਵਿੱਚ 5ਆਬੀ.ਕਾਮ ਪੜਨ ਵਾਲੇ ਪਾਠਕਾ ਵਿੱਚ ਕਿਉ ਪੜਿਆ ਜਾ ਰਿਹਾ ਹੈ, ਵੈਸੇ ਤੁਸੀ ਵੀ ਬੰਐਤ ਸਿੰਘ ਹਾਗਕਾਗ ਲਿਖ ਕੇ ਆਪਣੀ ਕਿਸ ਸੋਚ ਨੂੰ ਉਜਾਗਰ ਕੀਤਾ ਹੈ, ਇਹੀ ਕਿ ਤੁਹਾਡਾ ਨਾਮ ਵੀ ਦੁਨੀਆ ਭਰ ਵਿੱਚ ਇਸ ਵੈਬ ਸਾਈਟ ਪੜਨ ਵਾਲਿਆ ਵਿੱਚ ਪੜਿਆ ਜਾ ਸਕੇ ਕਿ ਹਾਗਕਾਗ ਵਿੱਚ ਬੰਐਤ ਸਿੰਘ ਨਾਮੀ ਸੱਜਣ ਪੁਰਸ ਵੱਸਦਾ ਹੈ। ਤੁਸੀ ਖੁਦ ਤਾ ਸਿੱਖ ਸਮਾਜ ਚ ਫੈਲ ਰਹੀਆ ਬੁਰਾਈਆ ਨੂੰ ਸਿੱਖ ਭਾਈਚਾਰੇ ਅੱਗੇ ਰੱਖਣ ਦੀ ਹਿੰਮਤ ਨਹੀ ਰੱਖਦੇ ਅਤੇ ਲਿੱਖਣ ਲਈ ਗੁਰੇਜ ਕਰ ਰਹੇ ਹੋ, ਪਰ ਹਾ ਦੂਜਿਆ ਦੀ ਬੁਰਾਈਆ ਅਤੇ ਨਿੰਦਾ ਜਰੂਰ ਕਰ ਰਹੇ ਹੋ। ਜੇ ਇਹੀ ਸੋਚ ਇਸ ਵੈਬ ਸਾਈਟ ਦੇ ਸੰਪਾਦਕ ਦੀ ਹੁੰਦੀ ਤਾ ਸ਼ਾਈਦ ਇਹ ਵੈਬ ਸਾਈਟ ਕੱਦੋ ਦਾ ਬੰਦ ਹੋ ਗਿਆਂ ਹੁੰਦਾ, ਸ਼ੁਕਰ ਕਰੋ ਇਸ ਅਖਬਾਰ ਦੇ ਸੰਪਾਦਕ ਦਾ ਜਿਹਨਾ ਨੇ ਇਸ ਦਾ ਨਾਮ 5ਆਬੀ.ਕਾਮ ਰੱਖ ਕੇ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆ ਨੂੰ ਇਹ ਮੋਕਾ ਦਿੱਤਾ ਕਿ ਤੁਸੀ ਇੱਕ ਮੰਚ ਤੇ ਇੱਕਠੇ ਹੋ ਕੇ ਇਸ ਵੈਬ ਸਾਈਟ ਰਾਹੀ ਆਪਣੇ ਵਿਚਾਰ ਦੂਸਰਿਆ ਨਾਲ ਸਾਝੇ ਕਰ ਸੱਕਦੇ ਹੋ ਅਤੇ ਵਿਚਾਰ ਪ੍ਰਗਟ ਕਰਨ ਵੇਲੇ ਇਹ ਜਰੂਰੀ ਹੈ ਕਿ ਇਹ ਵਿਚਾਰ ਕੋਣ ਕਿੱਥੋ ਲਿਖ ਰਿਹਾ ਹੈ ਜੇ ਸੰਪਾਦਕ ਦੀ ਸੋਚ ਤੁਹਾਡੇ ਨਾਲ ਮੇਲ ਕਰਦੀ ਹੁੰਦੀ ਤਾ ਇਸ ਦਾ ਨਾਮ ਜਰੂਰ ਉਹਨਾ ਦੇ ਨਾਮ ਤੇ ਜਾ ਫਿਰ ਬੰਐਤ.ਕਾਮ, ਸੁਚੇਤ.ਕਾਮ ਆਦਿ ਆਦਿ ਹੁੰਦਾ ਅਤੇ ਜੇ ਇਹੀ ਸੋਚ ਹੋਰ ਅਖਬਾਰਾ ਵਾਲਿਆ ਦ ਹੁੰਦੀ ਤਾ ਸ਼ਾਇਦ ਕੋਈ ਅਖਬਾਰ ਹੀ ਨਾ ਨਿੱਕਲਦਾ ਕਿਉ ਕਿ ਹਰ ਰਿਪੋਰਟ , ਖਬਰ ਭੇਜਣ ਵੇਲੇ ਸੰਬਧਤ ਦਾ ਨਾਮ ਜਰੂਰੀ ਹੈ। ਵੈਸੇ ਵੀ ਹਿੰਦੂਸਤਾਨ ਦੇ ਵੈਬ ਸਾਈਟਾ ਤੇ ਅਜਿਹੇ ਘੱਟ ਹੀ ਵੇਬ ਸਾਈਟ ਹਨ ਜਿੱਥੇ ਸਿੱਖ ਭਾਈਚਾਰਾ ਇਸ 5ਆਬੀ.ਕਾਮ ਵਾਗ ਆਪਣੇ ਵਿਚਾਰ ਰੱਖ ਸਕਦਾ ਹੋਵੇ।
ਮੇਰੀ ਬਨੇਤੀ ਹੈ ਵੀਰਾ ਨੂੰ ਕਿ ਇਸ ਵੀਰ ਦੇ ਪੱਤਰ ਨੂੰ ਜਜਬਾਤੀ ਤੋਰ ਤੇ ਨਾ ਲੈਦੇ ਹੋਏ ਆਪਣੇ ਵਿਚਾਰ ਲਿੱਖਣੇ ਜਾਰੀ ਰੱਖਣ।
ਖਿਮਾ ਦਾ ਯਾਚਕ
ਸੁਚੇਤ ਸਿੰਘ ਖਾਲਸਾ, ਕੇਨੈਡਾ【开心】 【支持】 【开心】 【支持】 【开心】 【支持】 |
|